ਨਵੀਂ ਦਿੱਲੀ/ 25 ਫ਼ਰਵਰੀ/ ਦੇਸ਼ ਕਲਿਕ ਬਿਊਰੋ :ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਪੈਸ਼ਲ ਲੀਵ ਪਟੀਸ਼ਨ ਰੱਦ ਕਰ ਦਿੱਤੀ ਜਿਸ ਵਿੱਚ ਆਲੀਆ ਭੱਟ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਵੱਲੋਂ ਬਣਾਈ ਗਈ ਫਿਲਮ ਗੰਗੂਬਾਈ ਕਾਠੀਆਵਾੜੀ ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ।
ਚੰਡੀਗੜ੍ਹ/ 23 ਫ਼ਰਵਰੀ/ ਦੇਸ਼ ਕਲਿਕ ਬਿਊਰੋ :ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਨੂੰ 19 ਅਪਰੈਲ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੰਗਨਾ ਨੇ ਬਜ਼ੁਰਗ ਮਹਿਲਾ ਨੂੰ 100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ।
ਚੰਡੀਗੜ੍ਹ/19 ਫ਼ਰਵਰੀ/ਦੇਸ਼ ਕਲਿਕ ਬਿਊਰੋ:20 ਫਰਵਰੀ ਨੂੰ ਚੰਡੀਗੜ੍ਹ ਟੈਗੋਰ ਥੀਏਟਰ ਵਿਖੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੇ ਕਈ ਰੰਗ ਇੱਕ ਮੰਚ 'ਤੇ ਦੇਖਣ ਨੂੰ ਮਿਲਣਗੇ। ਇਹ ਫਿਲਮ ਫੈਸਟੀਵਲ ਸਿੱਖਲੈਂਸ ਦੇ ਭਾਰਤੀ ਚੈਪਟਰ ਦਾ ਤੀਜਾ ਐਡੀਸ਼ਨ ਹੋਵੇਗਾ।
ਚੰਡੀਗੜ੍ਹ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਗਾਇਕ, ਗੀਤਕਾਰ ਤੇ ਅਦਾਕਾਰ ਤੋਂ ਇਲਾਵਾ ਕਿਸਾਨਾ ਅੰਦੋਲਨ ਦੇ ਸੰਘਰਸ਼ੀ ਯੋਧੇ ਸਰਬੰਸ ਪ੍ਰਤੀਕ ਸਿੰਘ ਦਾ ਗੀਤ ਤੇ ਵਿਡਿਉ "ਵੇਹਲਾ ਨੀਂ" ਵੱਡੇ ਪੱਧਰ ਉਤੇ ਰਲੀਜ਼ ਹੋ ਗਿਆ ਹੈ ਇਹ ਗੀਤ ਪ੍ਰਤੀਕ ਨੇ ਖੁਦ ਲਿਖਿਆ ਤੇ ਗਾਇਆ ਹੈ ਅਤੇ ਅਦਾਕਾਰੀ ਵੀ ਆਪ ਹੀ ਕੀਤੀ ਹੈ।
ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਗੀਤ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਗੀਤ ਬੱਚਿਆਂ ਦਾ ਗੀਤ ਹੈ ਜਿਸ ਨੇ ਇਤਿਹਾਸ ਬਣਾਇਆ ਹੈ। ਅੱਜ ਤੱਕ YouTube ਉਤੇ 102,24,29,565 ਵਾਰ ਦੇਖਿਆ ਗਿਆ ਹੈ।