ਪਟਿਆਲਾ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਐਕਸਿਸ ਬੈਂਕ ਵੱਲੋਂ ਅੱਜ ਲੀਲਾ ਭਵਨ ਵਿਖੇ ਆਪਣੀ ਨਵੀਂ ਬਰਾਂਚ ਖੋਲੀ ਗਈ। ਜਿਸ ਦਾ ਉਦਘਾਟਨ ਬੈਂਕ ਦੇ ਰਿਜਨਲ ਹੈਡ ਸਤਾਰ ਅਲੀ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਮਪਾਨੀ, ਸਕੱਤਰ ਹਰਪ੍ਰੀਤ ਸੰਧੂ ਅਤੇ ਐਡੋਕੇਟ ਕੁੰਦਨ ਸਿੰਘ ਨਾਗਰਾ ਨੇ ਸਾਂਝੇ ਤੌਰ ਤੇ ਕੀਤਾ।