ਸੁਲਰ ਘਰਾਟ 12 ਫਰਬਰੀ ( ਰਾਜਵਿੰਦਰ ਖੁਰੱਮੀਂ ) :
ਹਲਕਾ ਦਿੜਬਾ ਪਿੰਡ ਖੇਤਲਾ,ਢੰਡਿਆਲ,ਖਾਨਪੁਰ ਫਕੀਰਾਂ ਵਿਖੇ ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੰਬਰਦਾਰ ਝਨੇੜੀ ਚੋਣ ਪ੍ਰਚਾਰ ਦੌਰਾਨ ਦੱਸਿਆ ਕਿ ਜੇਕਰ ਹਲਕਾ ਦਿੜ੍ਰੱਬਾ ਦੇ ਲੋਕ ਮੇਨੁੰ ਜਿਤਾ ਕੇ ਭੇਜਦੇ ਹਨ ਤਾਂ ਮੈਂ ਐਮ ,ਐਲ ,ਏ ਤੇ ਐਮ ਪੀ ਦੀਆ ਵਾਧੁ ਦੀਆਂ ਪੈਨਸ਼ਨਾ ਭੱਤੇ ਬੰਦ ਕਰਵਾਗਾ ਉਹਨਾਂ ਪੈਸਿਆਂ ਨਾਲ ਸਾਡੇ ਬਜ਼ੁਰਗਾਂ ਤੇ ਮਤਾਵਾਂ ਦੀਆ 5000 ਪੈਨਸ਼ਨਾ ਕਰਵਾਵਾਗਾਂ ਤਾ ਕਿ ਕਿਸੇ ਵੀ ਮਾਤਾ ਪਿਤਾ ਦਾ ਬੁਢੇਪਾ