ਸੁਲਰ ਘਰਾਟ 12 ਫਰਬਰੀ ( ਰਾਜਵਿੰਦਰ ਖੁਰੱਮੀਂ ) :
ਹਲਕਾ ਦਿੜਬਾ ਪਿੰਡ ਖੇਤਲਾ,ਢੰਡਿਆਲ,ਖਾਨਪੁਰ ਫਕੀਰਾਂ ਵਿਖੇ ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੰਬਰਦਾਰ ਝਨੇੜੀ ਚੋਣ ਪ੍ਰਚਾਰ ਦੌਰਾਨ ਦੱਸਿਆ ਕਿ ਜੇਕਰ ਹਲਕਾ ਦਿੜ੍ਰੱਬਾ ਦੇ ਲੋਕ ਮੇਨੁੰ ਜਿਤਾ ਕੇ ਭੇਜਦੇ ਹਨ ਤਾਂ ਮੈਂ ਐਮ ,ਐਲ ,ਏ ਤੇ ਐਮ ਪੀ ਦੀਆ ਵਾਧੁ ਦੀਆਂ ਪੈਨਸ਼ਨਾ ਭੱਤੇ ਬੰਦ ਕਰਵਾਗਾ ਉਹਨਾਂ ਪੈਸਿਆਂ ਨਾਲ ਸਾਡੇ ਬਜ਼ੁਰਗਾਂ ਤੇ ਮਤਾਵਾਂ ਦੀਆ 5000 ਪੈਨਸ਼ਨਾ ਕਰਵਾਵਾਗਾਂ ਤਾ ਕਿ ਕਿਸੇ ਵੀ ਮਾਤਾ ਪਿਤਾ ਦਾ ਬੁਢੇਪਾ ਨਾ ਰੁਲੇ ਹੈਡੀਕੈਪਟ ਤੇ ਵਿਧਵਾਵਾ ਭੈਣਾ ਦਾ ਵੀ 5000 ਕਰਵਾਵਾਗਾ ਬੈਰੁਜਗਾਰ ਲਈ ਨੋਕਰੀਆ ,ਘੱਟ ਪੜੇ ਲਿਖੇ ਬੇਰਜ਼ਗਾਰ ਨੋਜਵਾਨਾ ਲਈ ਵਿਆਜ ਰਹਿਤ ਕਰਜਾ ਤੇ ਅਪਣਾ ਕਾਰੋਬਾਰ ਚਲਾਉਣ ਲਈ ਤੇ ਦਸਵੀਂ ਬਾਰਵੀਂ ਨੌਜਵਾਨਾ ਲਈ ਐਸ ,ਪੀ ,ਓ ਅਤੇ ਹੋਮ ਦੀ ਭਰਤੀ ਜੋ 30 ਸਾਲ ਤੋ ਬੰਦ ਪਈ ਹੈ ਉਸ ਨੁੰ ਖੁਲਵਾਵਾਗਾ । ਹਲਕੇ ਲਈ ਵਧੀਆ ਵਿਕਾਸ ਕਰਵਾਵਾਗਾ ਪੜ੍ਹਾਈ ਲਈ ਮੁੰਡੇ ਕੁੜੀਆ ਲਈ ਵਧੀਆ ਕਾਲਜ ਤੇ ਹਸਪਤਾਲ ਵਿੱਚ ਐਮਰਜੈਂਸੀ ਡਾਕਟਰ ਟੈਸਟਾ ਲਈ ਲੈਬੋਰਟਰੀ ਵੀ ਬਣਵਾਵਾਗਾ ਕਿਸਾਨ ਭਰਾਵਾ ਨੂੰ ਕੋਈ ਫਸਲ ਵੇਚਣ ਵੇਲੇ ਕੋਈ ਵੀ ਮੁਸ਼ਕਲ ਨਹੀ ਆਵੇਗੀ ਅਤੇ ਨਾ ਹੀ ਕੋਈ ਫਸਲਾ ਤੇ ਦਵਾਈ ਦੀ ਨਾ ਯੂਰੀਆ ਦੀ ਕੋਈ ਵੀ ਦਿੱਕਤ ਆਵੇਗੀ ਵਪਾਰੀ ਭਰਾਵਾਂ ਨੂੰ ਜੀ ਐਸ ਟੀ ਤੇ ਲਿਮਟ ਚ ਛੋਟ ਵਾਲੇ ਵਾਧੇ ਲੋਕਾਂ ਨਾਲ ਸਾਝੇਂ ਕੀਤੇ