Hindi English Sunday, 23 February 2025
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

ਸਪਨਾ ਚੌਧਰੀ ਖਿਲਾਫ ਕੇਸ ਦਰਜ

ਸਪਨਾ ਚੌਧਰੀ ਖਿਲਾਫ ਕੇਸ ਦਰਜ

ਚੰਡੀਗੜ੍ਹ, 4 ਫਰਵਰੀ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸਮੇਤ ਉਸਦੀ ਮਾਂ ਅਤੇ ਭਾਈ ਖਿਲਾਫ ਦਹੇਜ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਸਪਨਾ ਚੌਧਰੀ, ਉਸਦੇ ਭਾਈ ਕਰਨ ਅਤੇ ਮਾਂ ਖਿਲਾਫ ਪਲਵਲ ਦੇ ਮਹਿਲਾ ਥਾਣੇ ਵਿੱਚ ਦਾਜ, ਮਾਰਕੁੱਟ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਪਨਾ ਦੀ ਭਰਜਾਈ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਸਪਨਾ ਦੀ ਭਾਬੀ ਨੇ ਦਾਜ ਵਿਚ ਕਰੇਟਾ ਕਾਰ ਮੰਗਣ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਕਿਹਾ ਕਿ ਕ੍ਰੇਟਾ ਕਾਰ ਨਹੀਂ ਦਿੱਤੀ ਤਾਂ ਪੀੜਤ ਦਾ ਉਤਪੀੜਨ ਤੇ ਮਾਰਕੁੱਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ‘ ਜੀ ਵਾਇਫ਼ ਜੀ’ ਦਾ ਪੋਸਟਰ ਜਾਰੀ

ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ‘ ਜੀ ਵਾਇਫ਼ ਜੀ’ ਦਾ ਪੋਸਟਰ ਜਾਰੀ

ਔਰਤ ਭਾਵਨਾਵਾਂ ਨਾਲ ਜੁੜੀ ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ ‘ਕਲੀ ਜੋੋਟਾ’

ਔਰਤ ਭਾਵਨਾਵਾਂ ਨਾਲ ਜੁੜੀ ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ ‘ਕਲੀ ਜੋੋਟਾ’

ਗਾਇਕੀ ਦੇ ਖੇਤਰ 'ਚ ਨੌਜਵਾਨਾਂ ਨੂੰ ਉਭਰਨ ਦਾ ਮੌਕਾ ਦੇਵੇਗਾ ' JLPL ਗਾਉਂਦਾ ਪੰਜਾਬ'

ਗਾਇਕੀ ਦੇ ਖੇਤਰ 'ਚ ਨੌਜਵਾਨਾਂ ਨੂੰ ਉਭਰਨ ਦਾ ਮੌਕਾ ਦੇਵੇਗਾ ' JLPL ਗਾਉਂਦਾ ਪੰਜਾਬ'

ਮੋਹਾਲੀ, 14 ਜਨਵਰੀ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਨੌਜਵਾਨ ਜੋ ਆਪਣੀ ਕਲਾ ਨੂੰ ਯੋਗ ਪਲੇਟਫਾਰਮ ਨਾ ਮਿਲਣ ਕਾਰਨ ਲੋਕਾਂ ਸਾਹਮਣੇ ਨਹੀਂ ਲਿਆ ਸਕਦੇ ਹੁਣ ਉਨ੍ਹਾਂ ਕਲਾਕਾਰਾਂ ਲਈ ਜੇ ਐਲ ਪੀ ਐਲ ਇਕ ਅਜਿਹਾ ਪ੍ਰੋਗਰਾਮ 'ਗਾਉਦਾ ਪੰਜਾਬ' ਲੈ ਕੇ ਆ ਰਿਹਾ ਹੈ। ਇਸ ਪ੍ਰੋਗਰਾਮ ਰਾਹੀਂ ਨੌਜਵਾਨ ਆਪਣੀ ਗਾਇਕੀ ਦੀ ਕਲਾ ਦਾ ਰੰਗ ਵਿਖਾ ਸਕਣਗੇ।

ਗਾਇਕਾ ਅਫਸਾਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਦਾਖਲ

ਗਾਇਕਾ ਅਫਸਾਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਦਾਖਲ

ਅਲੀਬਾਬਾ ਸੀਰੀਅਲ ਦੀ ਅਦਾਕਾਰਾ ਤੁਨਿਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ‘ਚ ਅਦਾਕਾਰ ਸ਼ੀਜਾਨ ਖਾਨ ਗ੍ਰਿਫਤਾਰ

ਅਲੀਬਾਬਾ ਸੀਰੀਅਲ ਦੀ ਅਦਾਕਾਰਾ ਤੁਨਿਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ‘ਚ ਅਦਾਕਾਰ ਸ਼ੀਜਾਨ ਖਾਨ ਗ੍ਰਿਫਤਾਰ

ਪੰਜਾਬੀ ਗਾਇਕ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ

ਪੰਜਾਬੀ ਗਾਇਕ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ

ਚੰਡੀਗੜ੍ਹ, 20 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਅੱਜ ਮੰਗਲਵਾਰ ਸਵੇਰ ਤੋਂ ਭਾਰਤ ਵਿੱਚ ਉਸਦੇ ਖਾਤੇ 'ਤੇ ਪਾਬੰਦੀ ਦਾ ਨੋਟਿਸ ਦਿਖਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜੈਜ਼ੀ-ਬੀ ਦਾ ਅਕਾਊਂਟ ਟਵਿਟਰ ਤੋਂ ਵੈਰੀਫਾਈ ਕੀਤਾ ਗਿਆ ਸੀ। ਜੈਜ਼ੀ-ਬੀ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਸਰਗਰਮ ਰਹੇ।

ਗੀਤ ‘ਕਾਫ਼ਲਾ’ ‘ਚ ਗੰਨ ਕਲਚਰ ਪ੍ਰਮੋਟ ਕਰਨ ‘ਤੇ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ

ਗੀਤ ‘ਕਾਫ਼ਲਾ’ ‘ਚ ਗੰਨ ਕਲਚਰ ਪ੍ਰਮੋਟ ਕਰਨ ‘ਤੇ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ

‘ਤੇਰੇ ਲਈ’ ਫ਼ਿਲਮ ਦੀ ਨਾਇਕਾ ਬਣੀ ਰਾਜ ਬਰਾੜ ਦੀ ਧੀ  ‘ਸਵਿਤਾਜ ਬਰਾੜ

‘ਤੇਰੇ ਲਈ’ ਫ਼ਿਲਮ ਦੀ ਨਾਇਕਾ ਬਣੀ ਰਾਜ ਬਰਾੜ ਦੀ ਧੀ ‘ਸਵਿਤਾਜ ਬਰਾੜ

ਸੋਹਾਣਾ ’ਚ ਬਣਿਆ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ

ਸੋਹਾਣਾ ’ਚ ਬਣਿਆ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ

ਗੁਰੂਗ੍ਰਾਮ, 30 ਨਵੰਬਰ, ਦੇਸ਼ ਕਲਿੱਕ ਬਿਓਰੋ :

ਗੁਰੂਗ੍ਰਾਮ ਦੇ ਸੋਹਾਣਾ ਵਿੱਚ ਬਣੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਬੀਤੇ ਕੱਲ੍ਹ ਸੋਹਾਣਾ ਵਿੱਚ ਦਮਦਮਾ ਝੀਲ ਕੋਲ ਬਣੇ ਦਲੇਰ ਮਹਿੰਦੀ ਦੇ ਫਾਰਮ ਹਾਊਸ ਨੂੰ ਸੀਲ ਕੀਤਾ। 

 ਪਿਆਰ ਮੁਹੱਬਤਾਂ ਦੀ ਫ਼ਿਲਮ ‘ਤੇਰੇ ਲਈ’ ਲੈ ਕੇ ਆ ਰਿਹਾ ‘ਹਰੀਸ਼ ਵਰਮਾ’

ਪਿਆਰ ਮੁਹੱਬਤਾਂ ਦੀ ਫ਼ਿਲਮ ‘ਤੇਰੇ ਲਈ’ ਲੈ ਕੇ ਆ ਰਿਹਾ ‘ਹਰੀਸ਼ ਵਰਮਾ’

ਪੰਜਾਬੀ ਅਦਾਕਾਰਾ ਦਲਜੀਤ ਕੌਰ ਨਹੀਂ ਰਹੇ

ਪੰਜਾਬੀ ਅਦਾਕਾਰਾ ਦਲਜੀਤ ਕੌਰ ਨਹੀਂ ਰਹੇ

ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਸੂਰਿਆਵੰਸ਼ੀ ਦਾ ਦੇਹਾਂਤ

ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਸੂਰਿਆਵੰਸ਼ੀ ਦਾ ਦੇਹਾਂਤ

ਸਿੱਧੂ ਮੂਸੇਵਾਲਾ ਵੱਲੋਂ ਹਰੀ ਸਿੰਘ ਨਲਵਾ ਬਾਰੇ ਗਾਈ ਗਈ ‘ਵਾਰ’ ਅੱਜ ਗੁਰਪੁਰਬ ‘ਤੇ ਹੋਵੇਗੀ ਰਿਲੀਜ਼

ਸਿੱਧੂ ਮੂਸੇਵਾਲਾ ਵੱਲੋਂ ਹਰੀ ਸਿੰਘ ਨਲਵਾ ਬਾਰੇ ਗਾਈ ਗਈ ‘ਵਾਰ’ ਅੱਜ ਗੁਰਪੁਰਬ ‘ਤੇ ਹੋਵੇਗੀ ਰਿਲੀਜ਼

ਆਲੀਆ-ਰਣਬੀਰ ਦੇ ਘਰ ਨੰਨੀ ਬੱਚੀ ਦੀਆਂ ਵੱਜੀਆਂ ਕਿਲਕਾਰੀਆਂ

ਆਲੀਆ-ਰਣਬੀਰ ਦੇ ਘਰ ਨੰਨੀ ਬੱਚੀ ਦੀਆਂ ਵੱਜੀਆਂ ਕਿਲਕਾਰੀਆਂ

ਮਹਿੰਦਰ ਸਿੰਘ ਭੰਗੜਾ ਕੋਚ ਦਾ ਕੀਤਾ ਨਿੱਘਾ ਸਵਾਗਤ

ਮਹਿੰਦਰ ਸਿੰਘ ਭੰਗੜਾ ਕੋਚ ਦਾ ਕੀਤਾ ਨਿੱਘਾ ਸਵਾਗਤ

ਡਰੱਗ ਮਾਮਲਾ : ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਖਿਲਾਫ ਚਾਰਜ਼ਸੀਟ ਦਾਇਰ

ਡਰੱਗ ਮਾਮਲਾ : ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਖਿਲਾਫ ਚਾਰਜ਼ਸੀਟ ਦਾਇਰ

ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖੁਦਕੁਸ਼ੀ

ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖੁਦਕੁਸ਼ੀ

ਨਾਟਕ ਰਾਹੀਂ ਮਨੁੱਖ ਦਾ ਸੁੰਦਰਤਾ 'ਤੇ ਪੈਸੇ ਵੱਲ ਆਕਰਸ਼ਣ ਅਤੇ ਅੰਦਰੂਨੀ ਖਾਲੀਪਨ ਵਰਗੀਆਂ ਚੁਣੌਤੀਆਂ ਨੂੰ ਦਿਖਾਇਆ

ਨਾਟਕ ਰਾਹੀਂ ਮਨੁੱਖ ਦਾ ਸੁੰਦਰਤਾ 'ਤੇ ਪੈਸੇ ਵੱਲ ਆਕਰਸ਼ਣ ਅਤੇ ਅੰਦਰੂਨੀ ਖਾਲੀਪਨ ਵਰਗੀਆਂ ਚੁਣੌਤੀਆਂ ਨੂੰ ਦਿਖਾਇਆ

'ਨਾਸਤਿਕ ਸ਼ਹੀਦ' ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜਜ਼ਬੇ ਨਾਲ ਕਰਾਇਆ ਜਾਣੂੰ

'ਨਾਸਤਿਕ ਸ਼ਹੀਦ' ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜਜ਼ਬੇ ਨਾਲ ਕਰਾਇਆ ਜਾਣੂੰ

CM ਭਗਵੰਤ ਮਾਨ ਦੀ ਪਤਨੀ, ਭੈਣ ਅਤੇ ਐੱਮ ਐੱਲ ਏ ਨਰਿੰਦਰ ਭਰਾਜ ਨੇ ਸੁਨੰਦਾ ਸ਼ਰਮਾ ਦੀ ਸਟਾਰ ਨਾਈਟ ਦਾ ਮਾਣਿਆ ਆਨੰਦ

CM ਭਗਵੰਤ ਮਾਨ ਦੀ ਪਤਨੀ, ਭੈਣ ਅਤੇ ਐੱਮ ਐੱਲ ਏ ਨਰਿੰਦਰ ਭਰਾਜ ਨੇ ਸੁਨੰਦਾ ਸ਼ਰਮਾ ਦੀ ਸਟਾਰ ਨਾਈਟ ਦਾ ਮਾਣਿਆ ਆਨੰਦ

11ਵੇਂ ਕੌਮੀ ਨਾਟਕ ਮੇਲੇ ਦੀ 11ਵੀਂ ਸ਼ਾਮ ਮੌਕੇ ਦਿਲਾਂ ਦੇ ਡਾਕਟਰ ਨੇ ਦਰਸ਼ਕਾਂ ਨੂੰ ਭਰ-ਭਰ ਦਿੱਤੀ ਹਾਸਿਆਂ ਦੀ ਡੋਜ਼

11ਵੇਂ ਕੌਮੀ ਨਾਟਕ ਮੇਲੇ ਦੀ 11ਵੀਂ ਸ਼ਾਮ ਮੌਕੇ ਦਿਲਾਂ ਦੇ ਡਾਕਟਰ ਨੇ ਦਰਸ਼ਕਾਂ ਨੂੰ ਭਰ-ਭਰ ਦਿੱਤੀ ਹਾਸਿਆਂ ਦੀ ਡੋਜ਼

ਲੇਖਕ ਨਿਰਦੇਸ਼ਕ ਤੇ ਅਦਾਕਾਰ ਗੁਰਮੀਤ ਸਾਜਨ ਦੀ ਨਵੀਂ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’

ਲੇਖਕ ਨਿਰਦੇਸ਼ਕ ਤੇ ਅਦਾਕਾਰ ਗੁਰਮੀਤ ਸਾਜਨ ਦੀ ਨਵੀਂ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’

ਖੇਤਰੀ ਸਰਸ ਮੇਲੇ ਦੀ ਤੀਜੀ ਸ਼ਾਮ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਨਾਲ ਬੰਨ੍ਹਿਆ ਰੰਗ

ਖੇਤਰੀ ਸਰਸ ਮੇਲੇ ਦੀ ਤੀਜੀ ਸ਼ਾਮ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਨਾਲ ਬੰਨ੍ਹਿਆ ਰੰਗ

ਨਾਟਕ ‘ਸ਼ਹੀਦ ਊਧਮ ਸਿੰਘ’ ਰਾਹੀਂ ਸ਼ਹੀਦ ਦੇ ਵਿਚਾਰਾਂ ਅਤੇ ਅਜ਼ਾਦੀ ਵਿਚ ਯੋਗਦਾਨ ਨੂੰ ਦਿਖਾਇਆ

ਨਾਟਕ ‘ਸ਼ਹੀਦ ਊਧਮ ਸਿੰਘ’ ਰਾਹੀਂ ਸ਼ਹੀਦ ਦੇ ਵਿਚਾਰਾਂ ਅਤੇ ਅਜ਼ਾਦੀ ਵਿਚ ਯੋਗਦਾਨ ਨੂੰ ਦਿਖਾਇਆ

Back Page 3
X