Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਮਹਿੰਦਰ ਸਿੰਘ ਭੰਗੜਾ ਕੋਚ ਦਾ ਕੀਤਾ ਨਿੱਘਾ ਸਵਾਗਤ

Updated on Monday, October 31, 2022 20:48 PM IST

ਮੋਹਾਲੀ 31 ਅਕਤੂਬਰ, ਦੇਸ਼  ਕਲਿੱਕ  ਬਿਓਰੋ :

ਪੰਜਾਬ ਆਰਟਸ ਇੰਟਰਨੈਸ਼ਲ ਦੇ ਡਾਇਰੈਕਟਰ ਡਾ ਨਰਿੰਦਰ ਨਿੰਦੀ ਵੱਲੋਂ ਭੰਗੜਾ ਤੇ ਬੈਲੇ ਡਾਂਨਸਰ ਦੇ ਪ੍ਰਮੁੱਖ ਅਮਰੀਕਾ ਤੋਂ ਆਏ ਮਹਿੰਦਰ ਸਿੰਘ ਮਹਿੰਦਰਾ ਥਿਏਟਰ ਦੇ ਡਾਇਰੈਕਟਰ ਦਾ ਇਥੇ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਜਿਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਇਵਨਿੰਗ ਕਾਲਜ ਤੋਂ ਲੈਕੇ ਦੇਸ਼ਾਂ ਵਿਦੇਸਾਂ ਵਿੱਚ ਪੰਜਾਬੀ ਥਿਏਟਰ ਤੇ ਹੋਰ ਸਭਿਆਚਾਰਕ ਗੱਤੀ ਵਿੱਧੀਆਂ ਬਾਰੇ ਵਿਚਾਰ ਵਟਾਂਦਰ ਕੀਤਾ ਗਿਆ। ਇਸ ਮੌਕੇ ਕਲਾਕਾਰ ਸਵਰਨ ਸਿੰਘ, ਲੋਕਧਾਰਾ ਭਾਈ ਚਾਰਾ ਫੈਡਰੇਸ਼ਨ, ਹੁਸਨ ਲਾਲ ਕੈਪਟਨ ਭੰਗੜਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਉਘੇ ਰੰੰਗ ਕਰਮੀ ਮਲਕੀਤ ਮਲੰਗਾਂ ਤੇ ਕਮਲ ਪਤੰਗਾਂ, ਪਰਮਜੀਤ ਪੱਡਾ ਲੋਕ ਸਾਜਿੰਦਾ, ਸਿਮਰਤ ਪਾਲ ਕੌਰ ਬੀ ਐਮ ਪੰਜਾਬੀ ਅਤੇ ਲੋਕ ਨਾਂਚ, ਹਰਪ੍ਰੀਤ ਕੌਰ ਚਿਤਰਕਾਰ, ਜਗਜੀਤ ਸਿੰਘ ਜੱਗਾ ਪ੍ਰਧਾਨ ਲਾਇਨ ਕਲੱਬ ਪੰਚਕੁਲਾ। ਇਸ ਮੌਕੇ ਨਰਿੰਦਰ ਨਿੰਦੀ ਨੇ ਦੱਸਿਆ ਕਿ ਉਹ ਜਲਦੀ ਹੀ ਲੋਕ ਨਾਂਚਾਂ ਦੀ ਕਿਤਾਬ ਰਲੀਜ਼ ਕਰ ਰਿਹਾ ਹਾਂ ਜਿਸ ਵਿੱਚ ਆਉਣ ਵਾਲੇ ਭੰਗੜਾ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰੇਗੀ ਤੇ ਸਭਿਆਚਾਰ ਦੀਆਂ ਗਤੀ ਵਿਧਿਆਂ ਬਾਰੇ ਜਾਣਕਾਰੀ ਮਿਲੇਗੀ।

 

ਵੀਡੀਓ

ਹੋਰ
Have something to say? Post your comment
X