Hindi English Saturday, 01 March 2025
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਰਾਸ਼ਟਰੀ

ਦਿੱਲੀ ਪੁਲਿਸ ਅੱਜ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਨੂੰ ਅਦਾਲਤ ‘ਚ ਕਰੇਗੀ ਪੇਸ਼, ਨਾਰਕੋ ਟੈਸਟ ਕਰਵਾਉਣ ਦੀ ਤਿਆਰੀ

ਦਿੱਲੀ ਪੁਲਿਸ ਅੱਜ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਨੂੰ ਅਦਾਲਤ ‘ਚ ਕਰੇਗੀ ਪੇਸ਼, ਨਾਰਕੋ ਟੈਸਟ ਕਰਵਾਉਣ ਦੀ ਤਿਆਰੀ

ਦਿੱਲੀ ਪੁਲਿਸ ਅੱਜ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਸਾਕੇਤ ਅਦਾਲਤ ਵਿੱਚ ਪੇਸ਼ ਕਰੇਗੀ। ਦਿੱਲੀ ਪੁਲਿਸ ਆਫਤਾਬ ਦਾ ਨਾਰਕੋ ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਦਾਲਤ ਤੋਂ ਉਸਦਾ ਰਿਮਾਂਡ ਮੰਗੇਗੀ। ਇਸ ਤੋਂ ਇਲਾਵਾ ਆਫਤਾਬ ਦੇ ਫਲੈਟ ਤੋਂ ਮਿਲੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਇਹ ਖੂਨ ਕਿਸੇ ਇਨਸਾਨ ਦਾ ਹੈ ਤਾਂ ਪੁਲਿਸ ਸ਼ਰਧਾ ਦੇ ਪਿਤਾ ਨੂੰ ਡੀਐਨਏ ਮੈਚਿੰਗ ਲਈ ਦਿੱਲੀ ਬੁਲਾ ਸਕਦੀ ਹੈ। ਸ਼ਰਧਾ ਦੇ ਸਰੀਰ ਦੇ 13 ਟੁਕੜਿਆਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ।

ਕਾਂਗਰਸ ਨੇਤਾ ਅਜੇ ਮਾਕਨ ਨੇ ਰਾਜਸਥਾਨ ਦੇ ਇੰਚਾਰਜ ਵਜੋਂ ਬਣੇ ਰਹਿਣ ਤੋਂ ਅਸਮਰੱਥਾ ਜਤਾਈ

ਕਾਂਗਰਸ ਨੇਤਾ ਅਜੇ ਮਾਕਨ ਨੇ ਰਾਜਸਥਾਨ ਦੇ ਇੰਚਾਰਜ ਵਜੋਂ ਬਣੇ ਰਹਿਣ ਤੋਂ ਅਸਮਰੱਥਾ ਜਤਾਈ

ਪ੍ਰਾਇਮਰੀ ਸਕੂਲ ਦੀ ਅਧਿਆਪਕਾ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕਸ਼ੀ

ਪ੍ਰਾਇਮਰੀ ਸਕੂਲ ਦੀ ਅਧਿਆਪਕਾ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕਸ਼ੀ

ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ ’ਚ ‘ਆਪ’ MLA ਦਾ ਰਿਸ਼ਤੇਦਾਰ ਤੇ ਪੀਏ ਸਮੇਤ 3 ਗ੍ਰਿਫਤਾਰ

ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ ’ਚ ‘ਆਪ’ MLA ਦਾ ਰਿਸ਼ਤੇਦਾਰ ਤੇ ਪੀਏ ਸਮੇਤ 3 ਗ੍ਰਿਫਤਾਰ

ਨਵੀਂ ਦਿੱਲੀ, 16 ਨਵੰਬਰ, ਦੇਸ਼ ਕਲਿੱਕ ਬਿਓਰੋ :

ਦਿੱਲੀ ਦੀਆਂ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਉਤੇ ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ ਲੱਗੇ ਹਨ। ਦਿੱਲੀ ਨਗਰ ਨਿਗਮ (ਐਮਸੀਡੀ) ਚੋਣ ਵਿੱਚ ਪੈਸੇ ਲੈ ਕੇ ਟਿਕਟ ਵੰਡਣ ਦੇ ਦੋਸ਼ ਵਿੱਚ ਦਿੱਲੀ ਪੁਲਿਸ ਦੇ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ (ਐਂਟੀ ਕਰਪਸ਼ਨ ਬ੍ਰਾਂਚ) ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਮਾਡਲ ਟਾਊਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ਦਾ ਇਕ ਰਿਸ਼ਤੇਦਾਰ ਅਤੇ ਇਕ ਪੀਏ ਸ਼ਾਮਲ ਹਨ।

ਅੱਤਵਾਦੀ ਧਮਕੀਆਂ ਤੋਂ ਬਾਅਦ 5 ਪੱਤਰਕਾਰਾਂ ਨੇ ਦਿੱਤਾ ਅਸਤੀਫਾ

ਅੱਤਵਾਦੀ ਧਮਕੀਆਂ ਤੋਂ ਬਾਅਦ 5 ਪੱਤਰਕਾਰਾਂ ਨੇ ਦਿੱਤਾ ਅਸਤੀਫਾ

ਮਿਜ਼ੋਰਮ:ਬਚਾਅ ਟੀਮਾਂ ਨੇ ਪੱਥਰ ਦੀ ਖਾਨ ‘ਚ ਫਸੇ 12 ਮਜ਼ਦੂਰਾਂ ‘ਚੋਂ 8 ਦੀਆਂ ਲਾਸ਼ਾਂ ਬਾਹਰ ਕੱਢੀਆਂ

ਮਿਜ਼ੋਰਮ:ਬਚਾਅ ਟੀਮਾਂ ਨੇ ਪੱਥਰ ਦੀ ਖਾਨ ‘ਚ ਫਸੇ 12 ਮਜ਼ਦੂਰਾਂ ‘ਚੋਂ 8 ਦੀਆਂ ਲਾਸ਼ਾਂ ਬਾਹਰ ਕੱਢੀਆਂ

ਦਿੱਲੀ ਪੁਲਸ ਨੇ ਮਹਿਰੌਲੀ ਦੇ ਜੰਗਲਾਂ 'ਚੋਂ ਸ਼ਰਧਾ ਦੀ ਲਾਸ਼ ਦੇ 10 ਟੁਕੜੇ ਕੀਤੇ ਬਰਾਮਦ

ਦਿੱਲੀ ਪੁਲਸ ਨੇ ਮਹਿਰੌਲੀ ਦੇ ਜੰਗਲਾਂ 'ਚੋਂ ਸ਼ਰਧਾ ਦੀ ਲਾਸ਼ ਦੇ 10 ਟੁਕੜੇ ਕੀਤੇ ਬਰਾਮਦ

ਦਿੱਲੀ ਪੁਲਸ ਨੇ ਅੱਜ ਮੰਗਲਵਾਰ ਨੂੰ ਮਹਿਰੌਲੀ ਦੇ ਜੰਗਲਾਂ 'ਚੋਂ ਸ਼ਰਧਾ ਵਾਕਰ ਦੀ ਲਾਸ਼ ਦੇ 10 ਟੁਕੜੇ ਬਰਾਮਦ ਕੀਤੇ। ਪੁਲਸ ਮੁਤਾਬਕ 26 ਸਾਲਾ ਸ਼ਰਧਾ ਦਾ ਕਤਲ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਨੇ ਕੀਤਾ ਸੀ। ਉਸ ਦੀ ਨਿਸ਼ਾਨਦੇਹੀ 'ਤੇ ਲਾਸ਼ ਦੇ ਟੁਕੜੇ ਮਿਲੇ ਹਨ।ਪੁਲਸ ਸਵੇਰੇ 10 ਵਜੇ ਆਫਤਾਬ ਨੂੰ ਮਹਿਰੌਲੀ ਦੇ ਜੰਗਲ 'ਚ ਲੈ ਕੇ ਗਈ।

ਬਿਨਾਂ ਵਿਆਹ ਤੋਂ ਨਾਲ ਰਹਿ ਰਹੀ ਲੜਕੀ ਦੇ ਲੜਕੇ ਨੇ ਕੀਤੇ 35 ਟੁਕੜੇ, ਵੱਖ-ਵੱਖ ਥਾਵਾਂ ਉਤੇ ਸੁੱਟੇ

ਬਿਨਾਂ ਵਿਆਹ ਤੋਂ ਨਾਲ ਰਹਿ ਰਹੀ ਲੜਕੀ ਦੇ ਲੜਕੇ ਨੇ ਕੀਤੇ 35 ਟੁਕੜੇ, ਵੱਖ-ਵੱਖ ਥਾਵਾਂ ਉਤੇ ਸੁੱਟੇ

ਨਵੀਂ ਦਿੱਲੀ, 14 ਨਵੰਬਰ, ਦੇਸ਼ ਕਲਿੱਕ ਬਿਓਰੋ :

ਦਿੱਲੀ ਵਿੱਚ ਇਕ ਅਜਿਹੀ ਦਰਦਨਾਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਲੜਕੇ ਨੇ ਲੜਕੀ ਦੇ 35 ਟੁਕੜੇ ਕਰਕੇ ਵੱਖ ਵੱਖ ਥਾਵਾਂ ਉਤੇ ਸੁੱਟ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਕਰੀਬ 5 ਮਹੀਨੇ ਪਹਿਲਾਂ ਆਪਣੀ 26 ਸਾਲਾ ਲਿਵ ਇਨ ਪਾਰਟਨਰ (ਬਿਨਾਂ ਵਿਆਹ ਤੋਂ ਨਾਲ ਰਹਿਣਾ) ਸ਼ਰਧਾ ਵਾਕਰ ਦੀ ਹੱਤਿਆ ਅਤੇ ਫਿਰ ਲਾਸ਼ ਨੂੰ ਗਾਇਬ ਕਰਨ ਦਾ ਦੋਸ਼ ਆਫਤਾਬ ਅਮੀਨ ਪੂਨਾਵਾਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦੇ ਟੁਕੜਿਆਂ ਨੂੰ ਲੱਭਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਅਫਤਾਬ ਨੇ ਸ਼ਰਧਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 35 ਟੁਕੜੇ ਕੀਤੇ ਸਨ ਅਤੇ ਦਿੱਲੀ ਦੇ ਵੱਖ ਵੱਖ ਥਾਵਾਂ ਉੱਤੇ ਸੁੱਟ ਦਿੱਤੇ। 8 ਨਵੰਬਰ ਨੂੰ 59 ਸਾਲਾ ਵਿਕਾਸ ਮਦਾਨ ਨੇ ਆਪਣੀ ਧੀ ਦੇ ਅਗਵਾਹ ਹੋਣ ਸਬੰਧੀ ਦਿੱਲੀ ਦੇ ਮਹਰੌਲੀ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ।

ਸ਼ਰਾਬ ਨੀਤੀ ਮਾਮਲਾ : ED ਨੇ ‘ਆਪ’ ਆਗੂ ਤੇ ਇਕ ਕਾਰੋਬਾਰੀ ਨੂੰ ਕੀਤਾ ਗ੍ਰਿਫਤਾਰ

ਸ਼ਰਾਬ ਨੀਤੀ ਮਾਮਲਾ : ED ਨੇ ‘ਆਪ’ ਆਗੂ ਤੇ ਇਕ ਕਾਰੋਬਾਰੀ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ, 14 ਨਵੰਬਰ, ਦੇਸ਼ ਕਲਿੱਕ ਬਿਓਰੋ :

ਸ਼ਰਾਬ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਮੁਸ਼ੀਬਤਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਦਿੱਲੀ ਸ਼ਰਾਬ ਨੀਤੀ ਮਾਮਲਾ ਵਿੱਚ ਅੱਜ ਈਡੀ ਵੱਲੋਂ ਇਕ ‘ਆਪ’ ਅਤੇ ਇਕ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

PM ਮੋਦੀ G-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਅੱਜ ਬਾਲੀ ਜਾਣਗੇ

PM ਮੋਦੀ G-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਅੱਜ ਬਾਲੀ ਜਾਣਗੇ

ਨਵੀਂ ਦਿੱਲੀ, 14 ਨਵੰਬਰ, ਦੇਸ਼ ਕਲਿਕ ਬਿਊਰੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਬਾਲੀ, ਇੰਡੋਨੇਸ਼ੀਆ ਲਈ ਰਵਾਨਾ ਹੋਣਗੇ। ਪੀਐਮ ਮੋਦੀ 14 ਤੋਂ 16 ਨਵੰਬਰ ਤੱਕ ਬਾਲੀ ਵਿੱਚ ਰਹਿਣਗੇ। ਜੀ-20 ਸਿਖਰ ਸੰਮੇਲਨ 15-16 ਨਵੰਬਰ ਨੂੰ ਹੋਵੇਗਾ। ਪੀਐਮ ਮੋਦੀ ਕਰੀਬ 45 ਘੰਟੇ ਦੇ ਆਪਣੇ ਠਹਿਰਾਅ ਦੌਰਾਨ 20 ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।ਜੀ-20 ਦੇ ਨੇਤਾਵਾਂ ਦੇ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਇਸ 'ਚ ਹਿੱਸਾ ਲੈਣ ਵਾਲੇ 10 ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ ਬੈਠਕ ਵੀ ਕਰਨਗੇ। 

ਭਾਜਪਾ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਭਾਜਪਾ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਿਹਾਅ ਕਰਨ ਦੀ ਮਨਜ਼ੂਰੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਿਹਾਅ ਕਰਨ ਦੀ ਮਨਜ਼ੂਰੀ

ਉੱਤਰਾਖੰਡ ਸਰਕਾਰ ਵੱਲੋਂ ਰਾਮਦੇਵ ਦੇ ਪਤੰਜਲੀ ਸਮੂਹ ਦੀਆਂ ਪੰਜ ਦਵਾਈਆਂ ਦੇ ਉਤਪਾਦਨ 'ਤੇ ਪਾਬੰਦੀ

ਉੱਤਰਾਖੰਡ ਸਰਕਾਰ ਵੱਲੋਂ ਰਾਮਦੇਵ ਦੇ ਪਤੰਜਲੀ ਸਮੂਹ ਦੀਆਂ ਪੰਜ ਦਵਾਈਆਂ ਦੇ ਉਤਪਾਦਨ 'ਤੇ ਪਾਬੰਦੀ

ਕਾਂਗਰਸ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਕਾਂਗਰਸ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਸੁਰੱਖਿਆ ਬਲਾਂ ਨੇ ਜੈਸ਼ ਦੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ, ਤਲਾਸ਼ੀ ਮੁਹਿੰਮ ਜਾਰੀ

ਸੁਰੱਖਿਆ ਬਲਾਂ ਨੇ ਜੈਸ਼ ਦੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ, ਤਲਾਸ਼ੀ ਮੁਹਿੰਮ ਜਾਰੀ

 ਭੀਮਾ ਕੋਰੇਗਾਓਂ ਮਾਮਲਾ: SC ਨੇ ਗੌਤਮ ਨਵਲੱਖਾ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਦਿੱਤੀ ਇਜਾਜ਼ਤ

ਭੀਮਾ ਕੋਰੇਗਾਓਂ ਮਾਮਲਾ: SC ਨੇ ਗੌਤਮ ਨਵਲੱਖਾ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਦਿੱਤੀ ਇਜਾਜ਼ਤ

ਗੁਜਰਾਤ ਚੋਣਾਂ ਲਈ ਭਾਜਪਾ ਵੱਲੋਂ 160 ਉਮੀਦਵਾਰਾਂ ਦੀ ਸੂਚੀ ਜਾਰੀ

ਗੁਜਰਾਤ ਚੋਣਾਂ ਲਈ ਭਾਜਪਾ ਵੱਲੋਂ 160 ਉਮੀਦਵਾਰਾਂ ਦੀ ਸੂਚੀ ਜਾਰੀ

ਮਿਡ ਡੇ ਮੀਲ ਖਾਣ ਤੋਂ ਬਾਅਦ 50 ਬੱਚੇ ਬਿਮਾਰ, ਪਹੁੰਚੇ ਹਸਪਤਾਲ

ਮਿਡ ਡੇ ਮੀਲ ਖਾਣ ਤੋਂ ਬਾਅਦ 50 ਬੱਚੇ ਬਿਮਾਰ, ਪਹੁੰਚੇ ਹਸਪਤਾਲ

ਸਰਕਾਰ ਤੇ ਰਾਜਪਾਲ ਵਿਚਕਾਰ ਖਿੱਚੋਤਾਣ ਦੇ ਚਲਦਿਆਂ, ਰਾਜਪਾਲ ਨੇ ਦੋ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ’ਚੋਂ ਕੱਢਿਆ

ਸਰਕਾਰ ਤੇ ਰਾਜਪਾਲ ਵਿਚਕਾਰ ਖਿੱਚੋਤਾਣ ਦੇ ਚਲਦਿਆਂ, ਰਾਜਪਾਲ ਨੇ ਦੋ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ’ਚੋਂ ਕੱਢਿਆ

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਦੀ ‘ਚ ਡਿੱਗੀ, ਤਿੰਨ ਲੋਕਾਂ ਦੀ ਮੌਤ 20 ਜ਼ਖ਼ਮੀ

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਦੀ ‘ਚ ਡਿੱਗੀ, ਤਿੰਨ ਲੋਕਾਂ ਦੀ ਮੌਤ 20 ਜ਼ਖ਼ਮੀ

ਰੇਪ ਕੇਸ ਦੇ ਦੋਸ਼ੀ ਬਰੀ, ਸੁਪਰੀਮ ਕੋਰਟ ਨੇ ਹੇਠਲੀ ਤੇ ਉੱਚ ਅਦਾਲਤ ਦਾ ਫੈਸਲਾ ਪਲਟਿਆ

ਰੇਪ ਕੇਸ ਦੇ ਦੋਸ਼ੀ ਬਰੀ, ਸੁਪਰੀਮ ਕੋਰਟ ਨੇ ਹੇਠਲੀ ਤੇ ਉੱਚ ਅਦਾਲਤ ਦਾ ਫੈਸਲਾ ਪਲਟਿਆ

ਸੁਪਰੀਮ ਕੋਰਟ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10% ਰਾਖਵੇਂਕਰਨ ‘ਤੇ ਅੱਜ ਸੁਣਾਵੇਗਾ ਫੈਸਲਾ

ਸੁਪਰੀਮ ਕੋਰਟ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10% ਰਾਖਵੇਂਕਰਨ ‘ਤੇ ਅੱਜ ਸੁਣਾਵੇਗਾ ਫੈਸਲਾ

ਰੂਸ-ਯੂਕਰੇਨ ਵਿਚਕਾਰ ਯੁੱਧ ਖਤਮ ਕਰਨ ਲਈ ਭਾਰਤ ਵੱਲੋਂ ਯਤਨ ਤੇਜ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਤੋਂ ਦੋ ਦਿਨਾਂ ਦੌਰੇ ‘ਤੇ ਰੂਸ ਜਾਣਗੇ

ਰੂਸ-ਯੂਕਰੇਨ ਵਿਚਕਾਰ ਯੁੱਧ ਖਤਮ ਕਰਨ ਲਈ ਭਾਰਤ ਵੱਲੋਂ ਯਤਨ ਤੇਜ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਤੋਂ ਦੋ ਦਿਨਾਂ ਦੌਰੇ ‘ਤੇ ਰੂਸ ਜਾਣਗੇ

ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

ਕਰਨਾਟਕ:ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਟੱਕਰ, 7 ਔਰਤਾਂ ਦੀ ਮੌਤ 11 ਲੋਕ ਜ਼ਖਮੀ

ਕਰਨਾਟਕ:ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਟੱਕਰ, 7 ਔਰਤਾਂ ਦੀ ਮੌਤ 11 ਲੋਕ ਜ਼ਖਮੀ

Back Page 42
X