ਫਾਈਨਲ 'ਚ ਸਭ ਦੀਆਂ ਨਜ਼ਰਾਂ ਕਪਤਾਨ ਯਸ਼ ਢੁੱਲ 'ਤੇ ਹੋਣਗੀਆਂ, ਜਿਸ ਨੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ ਸੈਂਕੜਾ ਲਗਾਇਆ। ਭਾਰਤੀ ਟੀਮ ਨੇ 2016 ਤੋਂ ਲਗਾਤਾਰ 4 ਵਾਰ ਫਾਈਨਲ ਵਿੱਚ ਥਾਂ ਬਣਾਈ ਹੈ।
ਨਵੀਂ ਦਿੱਲੀ/ 3 ਫ਼ਰਵਰੀ/ ਦੇਸ਼ ਕਲਿਕ ਬਿਊਰੋ :ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਕ੍ਰਿਕਟ ਟੀਮ ਦੇ 8 ਖਿਡਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਨ੍ਹਾਂ 'ਚੋਂ 4 ਖਿਡਾਰੀਆਂ ਦੇ ਨਾਂ ਹੁਣੇ ਸਾਹਮਣੇ ਆਏ ਹਨ।