ਚੰਡੀਗੜ੍ਹ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਸਰਕਾਰ ਦਫ਼ਤਰ ਵਿੱਚੋਂ ਬੱਕਰੀ ਦੇ ਫਾਈਲ ਲੈ ਕੇ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਇਕ ਬੱਕਰੀ ਸਰਕਾਰੀ ਦਫ਼ਤਰ ਵਿੱਚ ਦਾਖਲ ਹੁੰਦੀ ਹੈ ਅਤੇ ਉਥੋਂ ਫਾਈਲ ਲੈ ਕੇ ਭੱਜਣ ਲੱਗਦੀ ਹੈ। ਜਦੋਂ ਇਸ ਗੱਲ ਦਾ ਪਤਾ ਮੁਲਾਜ਼ਮਾਂ ਨੂੰ ਚੱਲਦਾ ਹੈ ਤਾਂ ਉਹ ਬੱਕਰੀ ਦੇ ਪਿੱਛੇ ਪਿੱਛੇ ਭੱਜਦੇ ਹਨ। ਬੱਕਰੀ ਆਪਣੀ ਰਫਤਾਰ ਤੇਜ਼ ਕਰ ਦਿੰਦੀ ਹੈ, ਮੁਲਾਜ਼ਮ ਪਿੱਛੇ ਪਿੱਛੇ ਦੌੜਦੇ ਰਹਿੰਦੇ ਹਨ। ਇਹ ਵੀਡੀਓ ਉਤਰ ਪ੍ਰਦੇਸ਼ ਦੇ ਕਾਨਪੁਰ ਦੀ ਹੈ।
(advt53)