ਅਧਿਆਪਕ ਤਿੰਨ ਦਿਨ 'ਚ ਕਰ ਸਕਣਗੇ Station Choice
ਮੋਹਾਲੀ, 17 ਮਈ, ਜਸਵੀਰ ਗੋਸਲ :
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਅਧਿਆਪਕ 17 ਮਈ ਤੋਂ 19 ਮਈ ਤੱਕ ਆਪਣੇ ਸਟੇਸ਼ਨ ਭਰ ਸਕਦੇ ਹਨ।