ਮੋਹਾਲੀ: 2 ਅਪ੍ਰੈਲ, ਜਸਵੀਰ ਸਿੰਘ ਗੋਸਲ
ਪੰਜਾਬ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਤੋਂ ਪਦਉੱਨਤ ਹੋਏ 119 ਪ੍ਰਿੰਸੀਪਲਾਂ ਦੇ ਸਟੇਸ਼ਨ ਚੋਣ ਕਰਨ ਉਪਰੰਤ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਗਈ ਹੈ ਜਦੋਂ ਕਿ 16 ਪ੍ਰਿੰਸੀਪਲ, ਜੋ ਪਹਿਲਾਂ ਐਡਹਾਕ ਤੌਰ ‘ਤੇ ਸਿਟਿੰਗ ਸਟੇਸ਼ਨ ‘ਤੇ ਕੰਮ ਕਰ ਰਹੇ ਸਨ ਉਹ ਉਥੇ ਹੀ ਰਹਿਣਗੇ। ਜਿਹੜੇ ਅਧਿਕਾਰੀਆਂ ਵੱਲੋਂ ਆਪਣੀ ਹਾਜ਼ਰੀ ਰਿਪੋਰਟ ਪੇਸ਼ ਨਹੀਂ ਕੀਤੀ ਜਾਵੇਗੀ ਉਨ੍ਹਾਂ ਨੂੰ ਦੋ ਸਾਲ ਲਈ ਡੀ-ਬਾਰ ਕੀਤਾ ਜਾਵੇਗਾ।
ਪੂਰੀ ਸੂਚੀ ਪੜ੍ਹਨ ਲਈ ਕਲਿੱਕ ਕਰੋ