ਮੋਹਾਲੀ, 30 ਜਨਵਰੀ, ਦੇਸ਼ ਕਲਿੱਕ ਬਿਓਰੋ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਤੋਂ ਯੂ ਡਾਈਸ ਸਰਵੇ 2022-23 ਅਧੀਨ ਡਾਟਾ ਭਰਵਾਉਣ ਦੀ ਮਿਤੀ ’ਚ ਵਾਧਾ ਕੀਤਾ ਗਿਆ ਹੈ।(MOREPIC1)