ਮੋਹਾਲੀ: 18 ਜਨਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਸਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਅੱਠਵੀਂ, ਦਸਵੀਂ ਤੇ 12ਵੀ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਅ ਵਿੱਚ ਬਦਲਹਅ ਕੀਤਾ ਹੈ। ਇਹ ਬਦਲਾਅ ਜੀ 20 ਸੰਮੇਲਨ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੇ।