ਲਾਂਚ ਮੌਕੇ ਆਰਤੀ, ਦੇਵੋਲੀਨਾ ਨੇ ਮਚਾਇਆ ਧਮਾਲ
ਮੁੰਬਈ, 24 ਸਤੰਬਰ, ਏਜੰਸੀ :
ਬਿੱਗ ਬੋਸ ਓਟੀਟੀ ਦੇ ਖਤਮ ਹੋਣ ਦੇ ਨਾਲ ਹੀ ਚਾਹੁਣ ਵਾਲੇ ਬੇਸ਼ਬਰੀ ਨਾਲ ਸੁਪਰਸਟਾਰ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਹਰਮਨ ਪਿਆਰੇ ਬਿੱਗ ਬੋਸ 15 ਨੂੰ ਟੀਵੀ ਉਤੇ ਦੇਖਣ ਦੀ ਉਡੀਕ ਕਰ ਰਹੇ ਹਨ। ਉਥੇ ਇਸ ਵਿੱਚ ਵੀਰਵਾਰ ਨੂੰ ਨਾਗਪੁਰ ਦੇ ਜੰਗਲਾਂ ਵਿੱਚ ਇਹ ਸ਼ੋਅ ਦਾ ਲਾਂਚ ਹੋਇਆ ਅਤੇ ਪ੍ਰੋਗਰਾਮ ਨੂੰ ਹੋਸਟ ਕਰਦੇ ਹੋਏ ਨਜ਼ਰ ਆਈ ਬਿੱਗ ਬੋਸ 13 ਵਿੱਚ ਪ੍ਰਤੀਯੋਗੀ ਰਹੀ ਆਰਤੀ ਸਿੰਘ ਅਤੇ ਦੇਵੋਲੀਨਾ ਭੱਟਾਚਾਰੀਆ।(advt52)