ਚੰਡੀਗੜ੍ਹ, 19 ਜਨਵਰੀ - ਦੇਸ਼ ਕਲਿੱਕ ਬਿਓਰੋ
ਹਰਿਆਦਾ ਸਰਕਾਰ ਨੇ ਅਯੋਧਿਆ ਵਿਚ ਰਾਮ ਲੱਲਾ ਪਾ੍ਰਣ ਪ੍ਰਤਿਸ਼ਠਾ ਵਿਚ ਭਾਗੀਦਾਰੀ ਤਹਿਤ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ, ਸਕੂਲ, ਕਾਲਜ, ਯੂਨ.ਵਰਸਿਟੀ ਸਮੇਤ ਹੋਰ ਸੰਸਥਾਵਾਂ ਦੇ ਸਾਰੇ ਕਰਮਚਾਰੀਆਂ ਲਈ 22 ਜਨਵਰੀ, 2024 (ਸੋਮਵਾਰ) ਨੂੰ ਅੱਧੇ ਦਿਨ (2:30 ਵਜੇ ਤਕ) ਦੀ ਪਬਲਿਕ ਛੁੱਟੀ ਐਲਾਨ ਕੀਤੀ ਹੈ। ਮਨੁੱਖ ਸੰਸਾਧਨ ਵਿਭਾਗ ਵੱਲੋਂ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।