ਮੁੰਬਈ, 17 ਅਪ੍ਰੈਲ :
ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਹੈ। ਖੁਦ ਸੋਨੂੰ ਸੂਦ ਨੇ ਟਵੀਟ ਉਤੇ ਇਹ ਜਾਣਕਾਰੀ ਸਾਂਝੀ ਕੀਤੀ।
🙏 pic.twitter.com/2kHlByCCqh — sonu sood (@SonuSood) April 17, 2021
🙏 pic.twitter.com/2kHlByCCqh