ਬਿੱਗ ਬੋਸ 13 ਵਿਚ ਚਰਚਾ ਵਿਚ ਰਹੀ ਸ਼ਹਿਨਾਜ ਗਿੱਲ ਅੱਜ ਕੱਲ੍ਹ ਸੋਸ਼ਲ ਮੀਡੀਆ ਉਤੇ ਚਰਚਾ ਵਿਚ ਹੈ। ਸ਼ਹਿਨਾਜ ਗਿੱਲੇ ਆਪਣੇ ਵੀਡੀਓ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਹੁਣ ਇਕ ਵੀਡੀਓ ਸਾਂਝੀ ਕਰਕੇ ਕੋਰੋਨਾ ਵਾਇਰਸ ਨੂੰ ਬਦਦੁਆਵਾਂ ਦਿੱਤੀਆਂ ਹਨ, ਜਿਸ ਨੂੰ ਲੋਕ ਖੂਬ ਦੇਖ ਰਹੇ ਹਨ।
@shehnazgill1 Saahi kahaa na???? ##shehnaazgill ##bigboss ##trending ##tiktokindia ##shehnaazgill1 ##duetwithme ♬ original sound - shehnazgill1
Saahi kahaa na???? ##shehnaazgill ##bigboss ##trending ##tiktokindia ##shehnaazgill1 ##duetwithme