ਟੋਕੀਓ/30ਅਗਸਤ/ਦੇਸ਼ ਕਲਿਕ ਬਿਊਰੋ:
ਟੋਕੀਓ ਪੈਰਾਲੰਪਿਕਸ ਵਿੱਚ ਅੱਜ ਪੁਰਸ਼ਾਂ ਦੀ ਜੈਵਲਿਨ ਥ੍ਰੋ ਮੁਕਾਬਲੇ ਵਿੱਚ ਸੁਮਿਤ ਅੰਟਿਲ ਨੇ 68.55 ਮੀਟਰ ਦੂਰ ਸੁੱਟ ਕੇ ਕੀਰਤੀਮਾਨ ਸਥਾਪਿਤ ਕੀਤਾ ਹੈ ।ਇਸ ਸ਼ਾਨਦਾਰ ਥ੍ਰੋਅ ਨਾਲ ਉਸਨੇ ਸੋਨ ਤਮਗਾ (ਸਪੋਰਟਸ ਕਲਾਸ ਐਫ 64) ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸੁਮਿਤ ਅੰਟਿਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਗਈਆਂ ।
(advt54)