ਟੋਕੀਓ : 5 ਅਗਸਤ , ਦੇਸ਼ ਕਲਿੱਕ ਬਿਓਰੋ
ਭਾਰਤ ਦੇ ਪਹਿਲਵਾਨ ਰਵੀ ਦਹੀਆ ਫਾਈਨਲ ਮੁਕਾਬਲੇ ਵਿੱਚ ਦੋ ਵਾਰ ਚੈਂਪੀਅਨ ਰਹੇ ਰੂਸੀ ਪਹਿਲਵਾਨ ਦੇ ਹੱਥੋਂ 7–4 ਦੇ ਫਰਕ ਨਾਲ ਗੋਲਡ ਮੈਡਲ ਦਾ ਮੁਕਾਬਲਾ ਹਾਰ ਗਏ ਹਨ । ਉਨ੍ਹਾਂ ਨੇ ਚਾਂਦੀ ਤਗਮਾ ਜਿੱਤ ਲਿਆ ਹੈ।