ਟੋਕੀਓ, 5 ਅਗਸਤ, ਦੇਸ਼ ਕਲਿੱਕ ਬਿਊਰੋ :
ਟੋਕੀਓ ਉਲੰਪਿਕ ਖੇਡਾਂ ਵਿੱਚ ਅੱਜ ਭਾਰਤ ਅਤੇ ਜਰਮਨੀ ਵਿਚਕਾਰ ਖੇਡੇ ਗਏ ਪੁਰਸ਼ ਹਾਕੀ ਦੇ ਮੁਕਾਬਲੇ ਵਿੱਚ ਨੇ ਨੂੰ ਹਰਾਕੇ ਕਾਂਸੀ ਦੇ ਤਗਮੇ ਉਤੇ ਕਬਜ਼ਾ ਕਰ ਲਿਆ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਲੰਪਿਕ ਵਿੱਚ 41 ਸਾਲ ਬਾਅਦ ਭਾਰਤ ਵੱਲੋਂ ਹਾਕੀ ਵਿੱਚ ਤਗਮਾ ਜਿੱਤਿਆ ਗਿਆ।