ਟੋਕੀਓ: 1 ਅਗਸਤ, ਦੇਸ਼ ਕਲਿਕ ਬਿਊਰੋ:
ਟੋਕੀਓ ਉਲੰਪਿਕਸ ਵਿਚੱ ਪੁਰਸ਼ ਹਾਕੀ ਟੀਮ ਨੇ ਅੱਜ ਖੇਡੇ ਗਏ ਇੱਕ ਕੁਆਰਟਰ ਫਾਈਨਲ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ 1980’ਚ ਭਾਰਤ ਹਾਕੀ ਉਲੰਪਿਕਸ ਦੇ ਸੈਮੀਫਾਇਨਲ ‘ਚ ਪਹੁੰਚਿਆ ਸੀ।