ਟੋਕੀਓ : 1 ਅਗਸਤ , ਦੇਸ਼ ਕਲਿੱਕ ਬਿਓਰੋ
ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਬੈਡਮਿੰਟਨ ਵਿੱਚ ਕਾਂਸੀ ਦਾ ਮੈਡਲ ਜਿੱਤਿਆ, ਚੀਨ ਦੀ ਖਿਡਾਰਨ ਨੂੰ 21-13 ਤੇ 21-15 ਨਾਲ ਹਰਾਇਆ
ਓਲੰਪਿਕਸ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ। ਰੀਓ ਓਲੰਪਿਕਸ 2016 ਵਿੱਚ ਜਿੱਤਿਆ ਸੀ ਸਿਲਵਰ ਮੈਡਲ