ਬ੍ਰਿਸਟਲ, 27 ਜੂਨ :
ਆਪਣੇ ਕਰੀਅਰ ਦੇ 22ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਬੱਲੇਬਾਜ਼ ਕਪਤਾਨ ਮਿਤਾਲੀ ਰਾਜ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇਥੇ ਜਾਰੀ ਪਹਿਲੇ ਵਨਡੇ ਮੁਕਾਬਲ ਵਿੱਚ ਮੇਜਬਾਨ ਇੰਗਲੈਂਡ ਦੇ ਸਾਹਮਣੇ 202 ਦੌੜਾਂ ਦਾ ਟੀਚਾ ਰੱਇਖਆ ਹੈ। ਟਾਸ ਹਾਰਨ ਬਾਅਦ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ 108 ਦੌੜਾਂ ਉਤੇ ਸੱਚ ਚੌਕੇ ਲਗਾਉਣ ਵਾਲੀ ਮਿਤਾਲੀ ਅਤੇ 32 ਰਨ ਬਣਾਉਣ ਵਾਲੀ ਪੂਨਵ ਰਾਊਤ ਅਤੇ 30 ਦੌੜਾਂ ਦੀ ਪਾਰੀ ਖੇਡਣ ਵਾਲੀ ਦੀਪਤੀ ਸ਼ਰਮਾ ਦੀ ਚੰਗੀਆਂ ਪਾਰੀਅ ਦੀ ਬਦੌਲਤ 50 ਓਵਰਾਂ ਵਿੱਚ 8 ਵਿਕਟਾਂ ਉਤੇ 201 ਦੌੜਾਂ ਬਣਾਈਆਂ।