ਚੰਡੀਗੜ੍ਹ, 20 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਵਿਧਾਨ ਸਭਾ ਲਈ ਅੱਜ ਪੈ ਰਹੀਆਂ ਵੋਟਾਂ ਦਾ ਕੰਮ ਕੁਝ ਕੁ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡਕੇ ਸ਼ਾਂਤਮਈ ਢੰਗ ਨਾਲ ਜਾਰੀ ਹੈ। ਤਿੰਨ ਵਜੇ ਤੱਕ 49.81 ਫੀਸਦੀ ਵੋਟ ਪਈ ਹੈ, ਜਦੋਂ ਕਿ 1 ਵਜੇ ਤੱਕ 34.10 ਫੀਸਦੀ ਅਤੇ 11 ਵਜੇ ਤੱਕ 17.77 ਫੀਸਫੀ ਵੋਟ ਪਈ ਸੀ।