ਚੰਡੀਗੜ੍ਹ, 10 ਮਾਰਚ, ਦੇਸ਼ ਕਲਿੱਕ ਬਿਓਰੋ :
ਅਬੋਹਰ : ਸੰਦੀਪ ਜਾਖੜ - ਕਾਂਗਰਸ
ਆਦਮਪੁਰ : ਸੁਖਵਿੰਦਰ ਸਿੰਘ ਕੋਟਲੀ – ਕਾਂਗਰਸ
ਅਜਨਾਲਾ : ਕੁਲਦੀਪ ਸਿੰਘ ਧਾਲੀਵਾਲ – ਆਮ ਆਦਮੀ ਪਾਰਟੀ
ਅਮਰਗੜ੍ਹ : ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ – ਆਮ ਆਦਮੀ ਪਾਰਟੀ
ਅਮਲੋਹ : ਗੁਰਿੰਦਰ ਸਿੰਘ ਗੈਰੀ ਵੜਿੰਗ - ਆਮ ਆਦਮੀ ਪਾਰਟੀ
ਅਮ੍ਰਿੰਤਸਰ ਕੇਂਦਰੀ : ਅਜੈ ਗੁਪਤਾ - ਆਮ ਆਦਮੀ ਪਾਰਟੀ
ਅੰਮ੍ਰਿਤਸਰ ਪੂਰਬੀ : ਜੀਵਨਜੋਤ ਕੌਰ - ਆਮ ਆਦਮੀ ਪਾਰਟੀ
ਅੰਮ੍ਰਿਤਸਰ ਨੌਰਥ : ਕੁਵੰਰ ਵਿਜੈ ਪ੍ਰਤਾਪ ਸਿੰਘ - ਆਮ ਆਦਮੀ ਪਾਰਟੀ
ਅੰਮ੍ਰਿਤਸਰ ਸਾਊਥ : ਇੰਦਰਵੀਰ ਸਿੰਘ ਨਿੱਝਰ - ਆਮ ਆਦਮੀ ਪਾਰਟੀ
ਅੰਮ੍ਰਿਤਸਰ ਵੈਸਟ : ਡਾਕਟਰ ਜਸਵੀਰ ਸਿੰਘ ਸੰਧੂ - ਆਮ ਆਦਮੀ ਪਾਰਟੀ
ਆਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ - ਆਮ ਆਦਮੀ ਪਾਰਟੀ
ਆਤਮ ਨਗਰ (ਲੁਧਿਆਣਾ) : ਕੁਲਵੰਤ ਸਿੰਘ ਸਿੱਧੂ - ਆਮ ਆਦਮੀ ਪਾਰਟੀ
ਅਟਾਰੀ : ਜਸਵਿੰਦਰ ਸਿੰਘ - ਆਮ ਆਦਮੀ ਪਾਰਟੀ
ਬਾਬਾ ਬਕਾਲਾ : ਦਲਵੀਰ ਸਿੰਘ ਟੌਂਗ - ਆਮ ਆਦਮੀ ਪਾਰਟੀ
ਬਲਾਚੌਰ : ਸੰਤੋਸ਼ ਕੁਮਾਰੀ ਕਟਾਰੀਆ - ਆਮ ਆਦਮੀ ਪਾਰਟੀ
ਬੱਲੂਆਣਾ : ਅਮਨਦੀਪ ਸਿੰਘ ਮੁਸ਼ਾਫਰ - ਆਮ ਆਦਮੀ ਪਾਰਟੀ
ਬੰਗਾ : ਸੁਖਵਿੰਦਰ ਕੁਮਾਰ ਸੁੱਖੀ (ਡਾ.) – ਸ਼੍ਰੋਮਣੀ ਅਕਾਲੀ ਦਲ
ਬਰਨਾਲਾ : ਗੁਰਮੀਤ ਸਿੰਘ ਮੀਤ ਹੇਅਰ - ਆਮ ਆਦਮੀ ਪਾਰਟੀ
ਬੱਸੀ ਪਠਾਣਾਂ : ਰੁਪਿੰਦਰ ਸਿੰਘ - ਆਮ ਆਦਮੀ ਪਾਰਟੀ
ਬਟਾਲਾ : ਅਮਨ ਸ਼ੇਰ ਸਿੰਘ ਸ਼ੈਰੀ ਕਲਸੀ - ਆਮ ਆਦਮੀ ਪਾਰਟੀ
ਬਠਿੰਡਾ ਦਿਹਾਤੀ : ਅਮਿਤ ਰਤਨ ਕੋਟਫੱਤਾ : - ਆਮ ਆਦਮੀ ਪਾਰਟੀ
ਬਠਿੰਡਾ ਸ਼ਹਿਰੀ : ਜਗਰੂਪ ਸਿੰਘ ਗਿੱਲ - ਆਮ ਆਦਮੀ ਪਾਰਟੀ
ਭਦੌੜ : ਲਾਭ ਸਿੰਘ ਉਗੋਕੇ - ਆਮ ਆਦਮੀ ਪਾਰਟੀ
ਬਾਘਾ ਪੁਰਾਣਾ : ਅੰਮ੍ਰਿਤਪਾਲ ਸਿੰਘ ਸੁੱਖਾਨੰਦ - ਆਮ ਆਦਮੀ ਪਾਰਟੀ
ਭੋਆ : ਲਾਲ ਚੰਦ - ਆਮ ਆਦਮੀ ਪਾਰਟੀ
ਭੁਲੱਥ : ਸੁਖਪਾਲ ਸਿੰਘ ਖਹਿਰਾ – ਕਾਂਗਰਸ
ਭੁੱਚੋ ਮੰਡੀ : ਜਗਸੀਰ ਸਿੰਘ - ਆਮ ਆਦਮੀ ਪਾਰਟੀ
ਬੁਢਲਾਡਾ : ਬੁੱਧ ਰਾਮ - ਆਮ ਆਦਮੀ ਪਾਰਟੀ
ਚੱਬੇਵਾਲ : ਡਾ. ਰਾਜ ਕੁਮਾਰ – ਕਾਂਗਰਸ
ਚਮਕੌਰ ਸਾਹਿਬ : ਚਰਨਜੀਤ ਸਿੰਘ - ਆਮ ਆਦਮੀ ਪਾਰਟੀ
ਦਾਖਾ : ਮਨਪ੍ਰੀਤ ਸਿੰਘ ਇਆਲੀ - ਆਮ ਆਦਮੀ ਪਾਰਟੀ
ਦਸੂਹਾ : ਕਰਮਵੀਰ ਸਿੰਘ - ਆਮ ਆਦਮੀ ਪਾਰਟੀ
ਡੇਰਾ ਬਾਬਾ ਨਾਨਕ : ਸੁਖਜਿੰਦਰ ਸਿੰਘ ਰੰਧਾਵਾ – ਕਾਂਗਰਸ
ਡੇਰਾਬੱਸੀ : ਕੁਲਜੀਤ ਸਿੰਘ ਰੰਧਾਵਾ - ਆਮ ਆਦਮੀ ਪਾਰਟੀ
ਧਰਮਕੋਟ : ਦਵਿੰਦਰਜੀਤ ਸਿੰਘ ਲਾਡੀ - ਆਮ ਆਦਮੀ ਪਾਰਟੀ
ਧੂਰੀ : ਭਗਵੰਤ ਮਾਨ - ਆਮ ਆਦਮੀ ਪਾਰਟੀ
ਦੀਨਾਨਗਰ : ਅਰੁਣਾ ਚੌਧਰੀ - ਕਾਂਗਰਸ (ਨਤੀਜਾ ਉਡੀਕ)
ਦਿੜ੍ਹਬਾ : ਹਰਪਾਲ ਸਿੰਘ ਚੀਮਾ - ਆਮ ਆਦਮੀ ਪਾਰਟੀ
ਫਰੀਦਕੋਟ : ਗੁਰਦਿੱਤ ਸਿੰਘ ਸੇਖੋ - ਆਮ ਆਦਮੀ ਪਾਰਟੀ
ਫਤਿਹਗੜ੍ਹ ਚੂੜੀਆਂ : ਤ੍ਰਿਪਤ ਰਜਿੰਦਰ ਸਿੰਘ ਬਾਜਵਾ – ਕਾਂਗਰਸ
ਫਤਿਹਗੜ੍ਹ ਸਾਹਿਬ : ਲਖਬੀਰ ਸਿੰਘ ਰਾਏ - ਆਮ ਆਦਮੀ ਪਾਰਟੀ
ਫਾਜ਼ਿਲਕਾ : ਨਰਿੰਦਰਪਾਲ ਸਿੰਘ ਸਵਨਾ - ਆਮ ਆਦਮੀ ਪਾਰਟੀ
ਫਿਰੋਜ਼ਪੁਰ ਸਿਟੀ : ਰਣਬੀਰ ਸਿੰਘ - ਆਮ ਆਦਮੀ ਪਾਰਟੀ
ਫਿਰੋਜ਼ਪੁਰ ਦਿਹਾਤੀ : ਰਜ਼ਨੀਸ਼ ਕੁਮਾਰ ਦਹੀਆ - ਆਮ ਆਦਮੀ ਪਾਰਟੀ
ਗੜ੍ਹਸ਼ੰਕਰ : ਜੈ ਕ੍ਰਿਸ਼ਨ - ਆਮ ਆਦਮੀ ਪਾਰਟੀ
ਘਨੌਰ : ਗੁਰਲਾਲ ਘਨੌਰ - ਆਮ ਆਦਮੀ ਪਾਰਟੀ
ਗਿੱਦੜਬਾਹਾ : ਅਮਰਿੰਦਰ ਸਿੰਘ ਰਾਜਾ ਵੜਿੰਗ – ਕਾਂਗਰਸ
ਗਿੱਲ : ਜੀਵਨ ਸਿੰਘ ਸੰਘੋਵਾਲ - ਆਮ ਆਦਮੀ ਪਾਰਟੀ
ਗੁਰਦਾਸਪੁਰ : ਬਰਿੰਦਰ ਮੀਤ ਸਿੰਘ ਪਾਹੜਾ – ਕਾਂਗਰਸ
ਗੁਰੂ ਹਰ ਸਹਾਏ : ਫੌਜਾ ਸਿੰਘ - ਆਮ ਆਦਮੀ ਪਾਰਟੀ
ਹੁਸ਼ਿਆਰਪੁਰ : ਬ੍ਰਹਮ ਸ਼ੰਕਰ - ਆਮ ਆਦਮੀ ਪਾਰਟੀ
ਜਗਰਾਉਂ : ਸਰਵਜੀਤ ਕੌਰ ਮਾਣੂੰਕੇ - ਆਮ ਆਦਮੀ ਪਾਰਟੀ
ਜੈਤੋ : ਅਮੋਲਕ ਸਿੰਘ - ਆਮ ਆਦਮੀ ਪਾਰਟੀ
ਜਲਾਲਾਬਾਦ : ਜਗਦੀਪ ਕੰਬੋਜ - ਆਮ ਆਦਮੀ ਪਾਰਟੀ
ਜਲੰਧਰ ਕੈਂਟ : ਪ੍ਰਗਟ ਸਿੰਘ – ਕਾਂਗਰਸ
ਜਲੰਧਰ ਕੇਂਦਰੀ : ਰਮਨ ਅਰੋੜਾ - ਆਮ ਆਦਮੀ ਪਾਰਟੀ
ਜਲੰਧਰ ਨੌਰਥ : ਅਵਤਾਰ ਸਿੰਘ ਜੂਨੀਅਰ – ਕਾਂਗਰਸ
ਜਲੰਧਰ ਪੱਛਮੀ : ਸ਼ੀਤਲ - ਆਮ ਆਦਮੀ ਪਾਰਟੀ
ਜੰਡਿਆਲਾ : ਹਰਭਜਨ ਸਿੰਘ ਈਟੀਓ - ਆਮ ਆਦਮੀ ਪਾਰਟੀ
ਕਪੂਰਥਲਾ : ਰਾਣਾ ਗੁਰਜੀਤ ਸਿੰਘ – ਕਾਂਗਰਸ
ਕਰਤਾਰਪੁਰ : ਬਲਕਾਰ ਸਿੰਘ - ਆਮ ਆਦਮੀ ਪਾਰਟੀ
ਖਡੂਰ ਸਾਹਿਬ : ਮਨਜਿੰਦਰ ਸਿੰਘ ਲਾਲਪੁਰਾ - ਆਮ ਆਦਮੀ ਪਾਰਟੀ
ਖੰਨਾ : ਤਰਨਪ੍ਰੀਤ ਸਿੰਘ ਸੌਡ - ਆਮ ਆਦਮੀ ਪਾਰਟੀ
ਖਰੜ : ਅਨਮੋਲ ਗਗਨ ਮਾਨ - ਆਮ ਆਦਮੀ ਪਾਰਟੀ
ਖੇਮਕਰਨ : ਸਰਵਨ ਸਿੰਘ ਧੁਨ - ਆਮ ਆਦਮੀ ਪਾਰਟੀ
ਕੋਟਕਪੂਰਾ : ਕੁਲਤਾਰ ਸਿੰਘ ਸੰਧਵਾਂ - ਆਮ ਆਦਮੀ ਪਾਰਟੀ
ਲੰਬੀ : ਗੁਰਮੀਤ ਸਿੰਘ ਖੰਡੂਆਂ - ਆਮ ਆਦਮੀ ਪਾਰਟੀ
ਲਹਿਰਾ : ਬਰਿੰਦਰ ਕੁਮਾਰ ਗੋਇਲ ਵਕੀਲ - ਆਮ ਆਦਮੀ ਪਾਰਟੀ
ਲੁਧਿਆਣਾ ਕੇਂਦਰੀ : ਅਸ਼ੋਕ ਪਰਾਸ਼ਰ - ਆਮ ਆਦਮੀ ਪਾਰਟੀ
ਲੁਧਿਆਣਾ ਪੂਰਬੀ : ਦਲਜੀਤ ਸਿੰਘ ਗਰੇਵਾਲ - ਆਮ ਆਦਮੀ ਪਾਰਟੀ
ਲੁਧਿਆਣਾ ਨੌਰਥ : ਮਦਨ ਲਾਲ ਬੱਗਾ - ਆਮ ਆਦਮੀ ਪਾਰਟੀ
ਲੁਧਿਆਣਾ ਸਾਊਥ : ਰਜਿੰਦਰਪਾਲ ਕੌਰ - ਆਮ ਆਦਮੀ ਪਾਰਟੀ
ਲੁਧਿਆਣਾ ਵੈਸਟ : ਗੁਰਪ੍ਰੀਤ ਬੱਸੀ ਗੋਗੀ - ਆਮ ਆਦਮੀ ਪਾਰਟੀ
ਮਜੀਠਾ : ਗੁਨੀਵ ਕੌਰ ਮਜੀਠੀਆ – ਸ਼੍ਰੋਮਣੀ ਅਕਾਲੀ ਦਲ
ਮਲੇਰਕੋਟਲਾ : ਮੁਹੰਮਦ ਜਮੀਰ ਰਹਿਮਾਨ - ਆਮ ਆਦਮੀ ਪਾਰਟੀ
ਮਲੋਟ : ਡਾ. ਬਲਜੀਤ ਕੌਰ - ਆਮ ਆਦਮੀ ਪਾਰਟੀ
ਮਾਨਸਾ : ਡਾ. ਵਿਜੈ ਸਿੰਗਲਾ - ਆਮ ਆਦਮੀ ਪਾਰਟੀ
ਮੌੜ : ਸੁਖਬੀਰ ਸਿੰਘ ਮਾਈਸਰ ਖਾਨਾ - ਆਮ ਆਦਮੀ ਪਾਰਟੀ
ਮਹਿਲ ਕਲਾਂ : ਕੁਲਵੰਤ ਸਿੰਘ ਪੰਡੋਰੀ - ਆਮ ਆਦਮੀ ਪਾਰਟੀ
ਮੋਗਾ : ਡਾਕਟਰ ਅਮਨਦੀਪ ਕੌਰ ਅਰੋੜਾ - ਆਮ ਆਦਮੀ ਪਾਰਟੀ
ਮੁਕੇਰੀਆ : ਜੰਗੀ ਲਾਲ ਮਹਾਜਨ – ਭਾਜਪਾ
ਮੁਕਤਸਰ : ਜਗਦੀਪ ਸਿੰਘ ਕਾਕਾ ਬਰਾੜ - ਆਮ ਆਦਮੀ ਪਾਰਟੀ
ਨਾਭਾ : ਗੁਰਦੇਵ ਸਿੰਘ ਦੇਵ ਮਾਨ - ਆਮ ਆਦਮੀ ਪਾਰਟੀ
ਨਕੌਦਰ : ਇੰਦਰਜੀਤ ਕੌਰ ਮਾਨ - ਆਮ ਆਦਮੀ ਪਾਰਟੀ
ਨਵਾਂ ਸ਼ਹਿਰ : ਡਾ. ਨਛੱਤਰਪਾਲ – ਬਹੁਜਨ ਸਮਾਜ ਪਾਰਟੀ
ਨਿਹਾਲ ਸਿੰਘ ਵਾਲਾ : ਮਨਜੀਤ ਸਿੰਘ ਬਿਲਾਸਪੁਰ - ਆਮ ਆਦਮੀ ਪਾਰਟੀ
ਪਠਾਨਕੋਟ : ਅਸ਼ਵਨੀ ਕੁਮਾਰ ਸ਼ਰਮਾ – ਭਾਜਪਾ
ਪਟਿਆਲਾ : ਅਜੀਤਪਾਲ ਸਿੰਘ ਕੋਹਲੀ - ਆਮ ਆਦਮੀ ਪਾਰਟੀ
ਪਟਿਆਲਾ ਦਿਹਾਤੀ : ਡਾ. ਬਲਬੀਰ ਸਿੰਘ - ਆਮ ਆਦਮੀ ਪਾਰਟੀ
ਪੱਟੀ : ਲਾਲਜੀਤ ਸਿੰਘ ਭੁੱਲਰ - ਆਮ ਆਦਮੀ ਪਾਰਟੀ
ਪਾਇਲ : ਮਨਵਿੰਦਰ ਸਿੰਘ ਗਿਆਸਪੁਰ - ਆਮ ਆਦਮੀ ਪਾਰਟੀ
ਫਗਵਾੜਾ : ਬਲਵਿੰਦਰ ਸਿੰਘ ਧਾਲੀਵਾਲ – ਕਾਂਗਰਸ
ਫਿਲੌਰ : ਬਿਕਰਮਜੀਤ ਸਿੰਘ ਚੌਧਰੀ – ਕਾਂਗਰਸ
ਕਾਦੀਆਂ : ਪ੍ਰਤਾਪ ਸਿੰਘ ਬਾਜਵਾ – ਕਾਂਗਰਸ
ਰਾਏਕੋਟ : ਹਾਕਮ ਸਿੰਘ ਠੇਕੇਦਾਰ - ਆਮ ਆਦਮੀ ਪਾਰਟੀ
ਰਾਜਾਸਾਂਸੀ : ਸੁਖਵਿੰਦਰ ਸਿੰਘ ਸਰਕਾਰੀਆ – ਕਾਂਗਰਸ
ਰਾਜਪੁਰਾ : ਨੀਨਾ ਮਿੱਤਲ - ਆਮ ਆਦਮੀ ਪਾਰਟੀ
ਰਾਮਪੁਰਾ ਫੂਲ : ਬਲਕਾਰ ਸਿੰਘ ਸਿੱਧੂ - ਆਮ ਆਦਮੀ ਪਾਰਟੀ
ਰੂਪਨਗਰ : ਦਿਨੇਸ਼ ਕੁਮਾਰ ਚੱਢਾ - ਆਮ ਆਦਮੀ ਪਾਰਟੀ
ਐਸ ਏ ਐਸ ਨਗਰ (ਮੋਹਾਲੀ) : ਕੁਲਵੰਤ ਸਿੰਘ - ਆਮ ਆਦਮੀ ਪਾਰਟੀ
ਸਾਹਨੇਵਾਲ : ਹਰਦੀਪ ਸਿੰਘ ਮੁੰਡੀਆਂ - ਆਮ ਆਦਮੀ ਪਾਰਟੀ
ਸਮਾਣਾ : ਚੇਤਨ ਸਿੰਘ ਜੋੜਾਮਾਜਰਾ - ਆਮ ਆਦਮੀ ਪਾਰਟੀ
ਸਮਰਾਲਾ : ਜਗਤਾਰ ਸਿੰਘ ਦਿਆਲਪੁਰਾ - ਆਮ ਆਦਮੀ ਪਾਰਟੀ
ਸੰਗਰੂਰ : ਨਰਿੰਦਰ ਕੌਰ ਭਰਾਜ - ਆਮ ਆਦਮੀ ਪਾਰਟੀ
ਸਨੌਰ : ਹਰਮੀਤ ਸਿੰਘ ਪਠਾਣਮਾਜਰਾ - ਆਮ ਆਦਮੀ ਪਾਰਟੀ
ਸਰਦੂਲਗੜ੍ਹ : ਗੁਰਪ੍ਰੀਤ ਸਿੰਘ ਬਣਾਵਾਲੀ - ਆਮ ਆਦਮੀ ਪਾਰਟੀ
ਸ਼ਾਹਕੋਟ : ਹਰਦੇਵ ਸਿੰਘ ਲਾਡੀ – ਕਾਂਗਰਸ
ਸ਼ਾਮ ਚੁਰਾਸੀ : ਡਾਕਟਰ ਰਵਜੋਤ ਸਿੰਘ - ਆਮ ਆਦਮੀ ਪਾਰਟੀ
ਸੁਤਰਾਣਾ : ਕੁਲਵੰਤ ਸਿੰਘ ਬਾਜੀਗਰ - ਆਮ ਆਦਮੀ ਪਾਰਟੀ
ਸ੍ਰੀ ਹਰਿਗੋਬਿੰਦਪੁਰ : ਅਮਰਪਾਲ ਸਿੰਘ - ਆਮ ਆਦਮੀ ਪਾਰਟੀ
ਸੁਜਾਨਪੁਰ : ਨਰੇਸ਼ਪੁਰੀ – ਕਾਂਗਰਸ
ਸੁਲਤਾਨਪੁਰ ਲੋਧੀ : ਰਾਣਾ ਇੰਦਰ ਪ੍ਰਤਾਪ ਸਿੰਘ – ਆਜ਼ਾਦ
ਸੁਨਾਮ : ਅਮਨ ਅਰੋੜਾ - ਆਮ ਆਦਮੀ ਪਾਰਟੀ
ਤਲਵੰਡੀ ਸਾਬੋ : ਪ੍ਰੋ. ਬਲਜਿੰਦਰ ਕੌਰ - ਆਮ ਆਦਮੀ ਪਾਰਟੀ
ਤਰਨਤਾਰਨ : ਡਾ. ਕਸਮੀਰ ਸਿੰਘ ਸੋਹਲ - ਆਮ ਆਦਮੀ ਪਾਰਟੀ
ਉੜਮੁੜ : ਜਸਵੀਰ ਸਿੰਘ ਰਾਜਾ ਗਿੱਲ - ਆਮ ਆਦਮੀ ਪਾਰਟੀ
ਜੀਰਾ : ਨਰੇਸ਼ ਕਟਾਰੀਆ - ਆਮ ਆਦਮੀ ਪਾਰਟੀ