ਯੂਕੇ ਵਿਚ ਪੰਜਾਬੀ ਮੂਲ ਦੇ ਡਾਕਟਰ ਅਵਿਰਲ ਵੱਤਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਪੰਜਾਬੀ ਵਿਚ ਵੀਡੀਓ ਜਾਰੀ ਕਰਕੇ ਕੋਰੋਨਾ ਵਾਇਰਸ ਦੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵਿਚ ਉਨ੍ਹਾਂ ਬਚਾਅ ਦੇ ਢੰਗ ਵੀ ਦੱਸੇ ਹਨ।