ਚੰਡੀਗੜ੍ਹ, 14 ਸਤੰਬਰ, ਦੇਸ਼ ਕਲਿੱਕ ਬਿਓਰੋ :
ਸਿੱਖ ਆਗੂ ਅਤੇ ਉਘੇ ਕੌਮਾਂਤਰੀ ਸ਼ਖਸ਼ੀਅਤ ਦਿਦਾਰ ਸਿੰਘ ਬੈਂਸ ਹੁਣ ਨਹੀਂ ਰਹੇ। ਦਿਦਾਰ ਸਿੰਘ ਬੈਂਸ ਅਮਰੀਕਾ ਕਈ ਦਹਾਕਿਆਂ ਤੋਂ ਅਮਰੀਕਾ ਦੇ ਯੂਵਾ ਸਿਟੀ ਵਿੱਚ ਰਹਿ ਰਹੇ ਸਨ। ਉਹ ਟੀਅਰਾ ਬੁਆਨਾ ਗੁਰੂਘਰ ਅਤੇ ਨਗਰ ਕੀਰਤਨ ਦੇ ਮੋਢੀਆਂ ਵਿੱਚ ਸ਼ਾਮਲ ਸਨ।