ਚੰਡੀਗੜ੍ਹ, 17 ਅਪ੍ਰੈਲ :
ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ ਹੈ ‘ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਘਟਨਾ ਵਿੱਚ ਚਾਰ ਸਿੱਖਾਂ ਸਮੇਤ ਅੱਠ ਲੋਕਾਂ ਦੀ ਮੌਤ ਦਾ ਬਹੁਤ ਦੁਖਦਾਈ ਘਟਨਾ ਹੈ।(MOREPIC1)
ਇੰਡੀਆਨਾਪੋਲਿਸ ਗੋਲੀਬਾਰੀ ’ਚ ਮਰਨ ਵਾਲੇ 8 ਲੋਕਾਂ ’ਚ 4 ਪੰਜਾਬੀ ਸ਼ਾਮਲ