ਮੈਨੰ ਗ੍ਰਿਫਤਾਰ ਕਰਕੇ ਦਿੱਲੀ ਸਰਕਾਰ ਡੇਗਣਾ ਚਾਹੁੰਦੀ ਹੈ ਭਾਜਪਾ
ਨਵੀਂ ਦਿੱਲੀ: 27 ਜਨਵਰੀ, ਦੇਸ਼ ਕਲਿੱਕ ਬਿਓਰੋ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਦਿੱਲੀ ਸਰਕਾਰ ਤੋੜਨ ਲਈ ਆਪ ਦੇ ਦਿੱਲੀ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਉਹਨਾਂ ਐਕਸ ‘ਤੇ ਇਹ ਵੀ ਦੋਸ਼ ਲਾਇਆ ਹੈ ਕਿ ਭਾਜਪਾ ਉਹਨਾਂ ਨੂੰ ਕਿਸੇ ਸ਼ਰਾਬ ਘੁਟਾਲੇ ਜਾਂ ਹੋਰ ਮਾਮਲੇ ਵਿੱਚ ਨਹੀਂ ਸਗੋਂ ਦਿੱਲੀ ਸਰਕਾਰ ਤੋੜਨ ਲਈ ਗ੍ਰਿਫਤਾਰ ਕਰਨਾ ਚਾਹੰਦੀ ਹੈ । ਪੂਰੀ ਜਾਣਕਾਰੀ ਪੜੋ ਐਕਸ ‘ਤੇ ਉਹਨਾਂ ਦਾ ਬਿਆਨ: