ਚੰਡੀਗੜ੍ਹ, 25 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਦੇ ਰੂਲਰ ਡਿਵੈਲਪਮੈਂਟ ਵਿਭਾਗ ਵਿੱਚ ਵੱਖ ਵੱਖ ਅਸਾਮੀਆਂ ਕੱਢੀਆਂ ਗਈਆਂ ਹਨ। ਪੀਐਸਆਰਐਲਐਮ ਵੱਲੋਂ ਕੱਢੀਆਂ ਗਈਆਂ 148 ਅਸਾਮੀਆਂ ਦੇ ਲਈ 12 ਦਸੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਵਿੱਚ ਜਨਰਲ ਕੈਟਾਗਿਰੀ ਦੇ ਉਮੀਦਵਾਰ ਨੂੰ 600 ਅਤੇ ਐਸਸੀ, ਐਸਟੀ ਜਾਂ ਹੋਰ ਕੈਟਾਗਿਰੀਆਂ ਨੂੰ 300 ਰੁਪਏ ਫੀਸ ਭਰਨੀ ਹੋਵੇਗੀ। ਚਾਹਵਾਨ ਉਮੀਦਵਾਰ 14 ਦਸੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਸਾਮੀਆਂ ਸਬੰਧੀ ਵਿਸਥਾਰ ਪੜ੍ਹਨ ਲਈ ਕਲਿੱਕ ਕਰੋ