ਚੰਡੀਗੜ੍ਹ: 1 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਪਦਉੱਨਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਅਸਾਮੀਆਂ ਲਈ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਦਫਤਰ ਵਿੱਚ 21 ਅਕਤੂਬਰ 2022 ਤੱਕ ਆਪਣੀਆਂ ਅਰਜ਼ਆਂ ਦੇ ਸਕਦੇ ਹਨ।(MOREPIC1)