ਲੈਕਚਰਾਰ ਪਦਉੱਨਤ ਕਰਕੇ ਆਸਾਮੀਆਂ ਭਰੀਆਂ ਜਾਣ: ਸੰਜੀਵ ਕੁਮਾਰ
ਮੋਹਾਲੀ: 27 ਅਗਸਤ, ਜਸਵੀਰ ਸਿੰਘ ਗੋਸਲ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਧਾਨ ਸੰਜੀਵ ਕੁਮਾਰ,ਜ਼ਿਲ੍ਹਾ ਲੁਧਿਆਨਾ ਦੇ ਪ੍ਰਧਾਨ ਹਰਜੀਤ ਬਲਾੜ੍ਹੀ ਅਤੇ ਅਰੁਣ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਜ਼ਿਲ੍ਹੇ ਦੇ ਸਸਸਸ ਉਕਸੀ,ਘਲੋਟੀ,ਸਿਹੌੜਾ,ਪਾਇਲ,ਮਕਸੂਦੜਾ,ਡੱਲਾ,ਮੱਲਾ(ਕੰ),ਬੀਬੀਪੁਰ,ਰੌਣੀ,ਮਾਣਕੀ,ਬੀਜਾ,ਆਲਮਗੀਰ,ਨੂਰਪੁਰ ਬੇਟ,ਮਾਂਗਟ,ਮੁਡੀਆ ਕਲਾਂ,ਕਾਦੀਆਨਾ ਕਲਾਂ,ਲਟਾਲਾ,ਗੱਗਾ ਕਲਾਂ,ਹਮਬਰਾਨ,ਸਵਾਦੀ ਕਲਾਂ,(ਮੁੰ),ਹਲਵਾਰਾ,ਕਲਸੀਆ,ਰਾਏਕੋਟ(ਕੰ),ਲੋਹਟ ਬੱਦੀ,ਅਜੀਤਸਰ ਰਾਏਕੋਟ,ਚੱਕਰ,ਦਹੇਰਕਾ,ਹਠੂਰ ਅਤੇ ਭੈਣੀ ਸਾਹਿਬ ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹੈ।ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਦੱਸਿਆ ਕਿ ਗੁਰਦਾਸਪੁਰ ਦੇ ਸਸਸਸ ਡੇਰਾ ਬਾਬਾ ਨਾਨਕ(ਮੁੰ),ਧਰਮ ਕੋਟ ਰੰਧਾਵਾ,ਸਿੰਘਪੁਰਾ,ਹਰਦੋਰਾਵਾਲ ਕਲਾਂ,ਗੋਧਰਪੁਰ,ਨੌਸਹਿਰਾ ਮਾਝਾ ਸਿੰਘ,ਗੁਰਦਾਸ ਨੰਗਲ,ਭੰਡਾਲ,ਬਾਂਗੋਵਾਨੀ,ਧੀਆਂਪੁਰ,ਦੋਰੰਗਲਾ,ਕਾਲਾ ਅਫਗਾਨਾ,ਘਨੀਏ ਕੇ ਬੰਗਰ,ਸੰਕਰਪੁਰਾ,ਤੀਬੜ,ਕਾਨੂੰਵਾਲ(ਮੁੰ),ਨੂ ਬਰਕਤ,ਜਿੰਦਰ,ਕਲਾਨੌਰ,ਦੋਸਤਪੁਰ,ਛੋਹਨ,ਰੋਸੋ,ਬੁਟਰ ਕਲਾਂ,ਸ੍ਰੀ ਹਰਗੋਬਿੰਦਪੁਰ(ਕੰ),ਘੋਮਾਨ(ਮੁੰ),ਦਕੋਹਾ,ਔਲਖਖੁਰਦ,ਸਾਹਪੁਰਗਰੋਆ,ਭਗਤਾਨਾ ਤੁਲੀਆ,ਕੋਟਲੀ ਸੂਰਤ ਮੱਲੀ,ਫਤੂਪੁਰ ਡੇਹਰ,ਦਰਗਾਬਾਦ ਅਤੇਵੇਹਲਾ ਬਾਜੂ ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹੈ।ਕਪੂਰਥਲਾ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਸਸਸ ਬਾਗੜੀਆ,ਬੇਗੋਵਾਲ,ਭੁੱਲਥ,ਨੰਗਲ ਲੁਬਾਨਾ,ਬੱਸੀ,ਨੱਥੂ ਚਾਹਿਲ,ਭੁਲਾਨਾ,ਹੁਸੈਨਪੁਰ,ਲੱਖਾਨ ਕਲਾਂ,ਭੰਡਲ ਬੇਟ,ਬੂਟ,ਫਤੂ ਧੀਂਗਾ,ਖੁਖਰੈਨ,ਜਗਤਪੁਰ ਜੱਟਾਂ,ਲੱਖਪੁਰ,ਬੁਰੇਵਾਲ,ਪਰਮਜੀਤਪੁਰਾ,ਸੁਲਤਾਨਪੁਰ ਲੋਧੀ,ਤਲਵੰਡੀ ਚੌਧਰੀਆ,ਅੱਲਾ ਦਿਤਾ ਮੋਥੇਵਾਲ,ਡੱਲਾ,ਸੈਦਪੁਰ,ਹਰਬੰਸਪੁਰ,ਸਾਙਨੀ,ਨਡਾਲਾ,ਢਿਲਵਾਂ(ਮੁੰ) ਅਤੇ ਲਖਨ ਕੇ ਪੱਡੇ ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹੈ।ਗੌਰਮਿੰਟ ਸਕੂਲ ਲੈਕਚਰਾਰ ਯਚਨੀਅਨ ਦੇ ਸਲਾਹਕਾਰ ਸੁਖਦੇਵ ਸਿੰਘ ਰਾਣਾ ,ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਮੰਗ ਕਰਦਿਆ ਕਿਹਾ ਕਿ ਸਕੂਲਾਂ ਵਿੱਚ ਮਿਆਰੀ ਸਿਖਿਆ ਦੇਣ ਲਈ ਪਹਿਲ ਦੇ ਆਧਾਰ ਤੇ ਪਦਉਨਤ ਕਰਕੇ ਖਾਲੀ ਆਸਾਮੀਆਂ ਭਰਨ ਦੀ ਜਥੇਥੰਦੀ ਪੂਰਜੋਰ ਅਪੀਲ ਕਰਦੀ ਹੈ।